NIA ਦਾ ਵੱਡਾ ਐਕਸ਼ਨ, ਅੱਤਵਾਦੀ ਅਰਸ਼ਦੀਪ ਡੱਲਾ ਦਾ ਸਾਥੀ ਗ੍ਰਿਫ਼ਤਾਰ, ਫ਼ੋਨ 'ਚੋਂ ਮਿਲੇ ਰਾਜ਼ |OneIndia Punjabi

2023-09-27 0

NIA ਵਲੋਂ ਗੈਂਗਸਟਰਾਂ, ਅੱਤਵਾਦੀ ਤੇ ਨਸ਼ਾ ਤਸਕਰਾਂ 'ਤੇ ਸ਼ਿੰਕਜਾ ਕੱਸਿਆ ਹੋਇਆ ਹੈ | NIA ਵਲੋਂ ਪੰਜਾਬ 'ਚ ਲਗਭਗ 30 ਥਾਵਾਂ 'ਤੇ NIA ਨੇ ਛਾਪੇਮਾਰੀ ਕੀਤੀ | ਜਿਸ ਵਿਚਾਲੇ NIA ਨੇ ਫਿਰੋਜ਼ਪੁਰ ਤੋਂ ਅੱਤਵਾਦੀ ਅਰਸ਼ਦੀਪ ਡੱਲਾ ਦੇ ਕਰੀਬੀ ਨੂੰ ਗ੍ਰਿਫ਼ਤਾਰ ਕੀਤਾ | ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ ਦੇ ਅਰਸ਼ਦੀਪ ਡੱਲਾ ਸਿੱਧੇ ਸੰਪਰਕ ਸਨ | ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਜੋਨਸ ਉਰਫ ਜ਼ੋਰਾ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਦੌਰਾਨ ਜੋਨਸ ਕੋਲੋਂ ਇੱਕ ਫ਼ੋਨ ਬਰਾਮਦ ਕੀਤਾ ਗਿਆ, ਜਿਸ 'ਚੋਂ ਕੁੱਝ chats ਸਾਹਮਣੇ ਆਈਆਂ ਹਨ ਤੇ ਇਨ੍ਹਾਂ messages ਤੋਂ ਪਤਾ ਲਗਾ ਕਿ ਉਸਦੇ ਅੱਤਵਾਦੀ ਡੱਲਾ ਨਾਲ ਸਿੱਧੇ ਸੰਪਰਕ ਹਨ |
.
NIA's big action, accomplice of terrorist Arshdeep Dalla arrested, message found on the phone revealed the secret.
.
.
.
#NIA #ArshdeepDala #punjabnews
~PR.182~

Videos similaires